Canada Visa Policy: ਕੈਨੇਡਾ `ਚ ਵੀਜ਼ਾ ਨੀਤੀ `ਚ ਵੱਡੇ ਬਦਲਾਅ; ਵਿਦਿਆਰਥੀ ਕਿਵੇਂ ਹੋਣਗੇ ਪ੍ਰਭਾਵਿਤ ਜਾਣੋ ਮਾਹਿਰਾਂ ਦੀ ਜ਼ੁਬਾਨੀ?
Canada Visa Policy: ਯੂਰਪੀ ਦੇਸ਼ਾਂ ਅਤੇ ਕੈਨੇਡਾ ਵਰਗੇ ਦੇਸ਼ਾਂ ਦੀਆਂ ਵੀਜ਼ਾ ਨੀਤੀ 'ਚ ਅਚਾਨਕ ਵੱਡੇ ਬਦਲਾਅ ਹੋ ਜਾ ਰਹੇ ਹਨ। ਇਨ੍ਹਾਂ ਸਾਰੇ ਦੇਸ਼ ਵਿੱਚ ਭਾਰਤ ਵਿਦਿਆਰਥੀ ਪੜ੍ਹਾਈ ਨੂੰ ਕਾਫੀ ਤਰਜੀਹ ਦਿੰਦੇ ਹਨ ਪਰ ਅਚਾਨਕ ਨਿਯਮ ਤਬਦੀਲੀ ਨੇ ਚੀਜ਼ਾਂ ਨੂੰ ਤੇਜ਼ੀ ਨਾਲ ਬਦਲ ਦਿੱਤਾ ਹੈ। ਜ਼ੀ ਨਿਊਜ਼ ਨੇ ਇਸ ਬਾਰੇ ਵਿਸ਼ੇਸ਼ ਗੱਲਬਾਤ ਕੀਤੀ, ਜਿਸ ਵਿੱਚ ਇਮੀਗ੍ਰੇਸ਼ਨ ਮਾਹਿਰ ਗੁਰਤੇਜ ਸੰਧੂ ਤੇ ਸਿੱਖਿਆ ਸਾਸ਼ਤਰੀ ਹਰਜਿੰਦਰ ਸਿੰਘ ਨੇ ਸਾਂਝਾ ਕੀਤਾ ਕਿ ਕੀ ਬਦਲਿਆ ਹੈ ਅਤੇ ਇਨ੍ਹਾਂ ਦੇਸ਼ਾਂ ਨੇ ਕਾਨੂੰਨ ਕਿਉਂ ਬਦਲੇ ਹਨ। ਮੰਦੀ ਹੋਵੇ ਜਾਂ ਜੀਆਈਸੀ ਵਿੱਚ ਵਾਧਾ ਬਹੁਤ ਕੁਝ ਬਦਲ ਗਿਆ ਹੈ।