Spicejet Flight video: ਸਪਾਈਸ ਜੈੱਟ ਦੀ ਫਲਾਈਟ `ਚ ਕੈਬਿਨ ਕਰੂ ਦੀ ਮਹਿਲਾ ਮੈਂਬਰ ਨਾਲ ਦੁਰਵਿਵਹਾਰ, ਯਾਤਰੀ ਗ੍ਰਿਫ਼ਤਾਰ
Jan 24, 2023, 19:13 PM IST
Man Argues with Spicejet Flight female crew member video: ਦਿੱਲੀ ਤੋਂ ਹੈਦਰਾਬਾਦ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਇੱਕ ਵਿਅਕਤੀ 'ਤੇ ਕੈਬਿਨ ਕਰੂ ਦੀ ਮਹਿਲਾ ਮੈਂਬਰ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਦੌਰਾਨ ਪੁਲਿਸ ਵੱਲੋਂ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।