ਬਾਈਕ ਨੂੰ ਬਣਾਇਆ ਰੇਲ ਗੱਡੀ; ਕਿੰਨੇ ਲੋਕ ਹਨ ਸਵਾਰ ਵੇਖੋ ਵਾਇਰਲ ਵੀਡੀਓ....ਉੱਡ ਜਾਣਗੇ ਹੋਸ਼
Nov 21, 2022, 12:26 PM IST
Man rides bike with over 11 passengers, pet animals, see bike rider situation, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿਚ ਵਿਅਕਤੀ ਬਾਈਕ ਚਲਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਵੇਖ ਸਕਦੇ ਹੋ ਉਸਨੇ ਆਪਣੇ ਨਾਲ ਪਾਲਤੂ ਜਾਨਵਰ ਸਮੇਤ ਕੁੱਲ ਗਿਆਰਾਂ ਲੋਕ ਸਵਾਰ ਕੀਤੇ ਹਨ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੈ। ਬਾਈਕ 'ਤੇ ਇੰਨੇ ਲੋਕ ਕਿਵੇਂ ਸਵਾਰ ਹਨ ਇਸ ਲਈ ਦੇਖੋ ਵੀਡੀਓ ...ਤੁਹਾਡੇ ਵੀ ਹੋਸ਼ ਉੱਡ ਜਾਣਗੇ।