ਆਖ਼ਰ ਕਿਵੇਂ ਵਿਅਕਤੀ ਬੱਸ `ਚ ਖੋਤੇ ਨੂੰ ਲੈ ਕੇ ਚੜ੍ਹਿਆ, ਜਾਣਨ ਲਈ ਵੇਖੋ TRENDING ਵੀਡੀਓ
Nov 22, 2022, 15:20 PM IST
Trending video: ਇੰਟਰਨੈੱਟ 'ਤੇ ਇਕ ਬੇਹੱਦ ਹੀ ਦਿਲਚਸਪ ਤੇ ਮਜ਼ਾਕੀਆ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਵਿਅਕਤੀ ਗਧੇ ਨੂੰ ਬੈਗ ਵਾਂਗ ਪਿੱਠ 'ਤੇ ਲੈ ਕੇ ਬੱਸ 'ਤੇ ਚੜ੍ਹ ਰਿਹਾ ਹੈ। ਇਸ ਦੌਰਾਨ ਖੋਤਾ ਬਹੁਤ ਹੀ ਸਹਿਜਤਾ ਨਾਲ ਆਦਮੀ ਦੇ ਉੱਪਰ ਚੜ੍ਹ ਜਾਂਦਾ ਹੈ। ਇਹ ਸਾਰਾ ਵੀਡੀਓ ਵੇਖ ਕੇ ਲੋਕਾਂ ਦੇ ਲੁਕਸ ਵੇਖਣ ਵਾਲੇ ਹਨ। ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਲਾਇਕ ਕੀਤਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਕਾਮੈਂਟ ਵੀ ਕਰ ਰਹੇ ਹਨ।