Manali Flood Video: ਮਨਾਲੀ ਤੋਂ ਤਬਾਹੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੀਐੱਮ ਸੁਖਵਿੰਦਰ ਸੁੱਖੂ ਦਾ ਵੱਡਾ ਫੈਸਲਾ
Jul 12, 2023, 10:07 AM IST
Manali Flood Video: ਦੇਵ ਭੂਮੀ ਹਿਮਾਚਲ ਪ੍ਰਦੇਸ਼ 'ਚ 17 ਜੁਲਾਈ ਤੱਕ ਮੀਂਹ ਪੈਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਪ੍ਰਦੇਸ਼ 'ਚ ਹੋਈ ਤਬਾਹੀ ਨਾਲ 1 ਹਜ਼ਾਰ 50 ਕਰੋੜ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਸੂਬੇ 'ਚ ਸੜਕਾਂ ਬਿਲਕੁਲ ਤਬਾਹ ਹੋ ਚੁੱਕੀਆਂ ਹਨ ਤੇ ਇੱਕ ਸੜਕ ਤੋਂ ਦੂਜੀ ਸੜਕ ਦਾ ਲਿੰਕ ਖਤਮ ਹੋ ਚੁਕਿਆ ਹੈ। ਪ੍ਰਦੇਸ਼ 'ਚ ਹੁਣ ਤੱਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਜ਼ਿਲ੍ਹਾ ਮਨਾਲੀ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਇਆਂ ਹਨ, ਵੇਖੋ ਤੇ ਜਾਣੋ..