Mankirat Aulakh ਨੂੰ NIA ਨੇ ਦੁਬਈ ਜਾਣ ਤੋਂ ਕਿਉਂ ਰੋਕਿਆ?
Mar 04, 2023, 09:52 AM IST
ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। NIA ਨੇ ਚੰਡੀਗੜ੍ਹ ਹਵਾਈ ਅੱਡੇ ਤੇ ਪੰਜਾਬੀ ਗਾਇਕ ਮਾਨਕਿਰਤ ਔਲਖ ਨੂੰ ਦੁਬਈ ਜਾਣ ਤੋਂ ਰੋਕਿਆ। ਦੱਸ ਦਈਏ ਕਿ ਪੰਜਾਬੀ ਗਾਇਕ ਸ਼ੋਅ ਕਰਨ ਦੁਬਈ ਜਾ ਰਹੇ ਸੀ ਅਤੇ ਹਵਾਈ ਅੱਡੇ ਤੇ NIA ਵਲੋਂ ਰੋਕਿਆ ਗਿਆ।