Mankirt Aulakh Video: ਮਨਕੀਰਤ ਔਲਖ ਦੀ ਗੱਡੀ ਨੇ ਟਰੈਫਿਕ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਉਪਰੋਂ ਪੁਲਿਸ ਨੇ ਮੰਗੇ ਕਾਗਜ਼ ਤਾਂ ਲੈ ਗਏ ਗੱਡੀ ਭਜਾ ਕੇ
Mankirt Aulakh Video: ਮਨਕੀਰਤ ਔਲਖ ਦੀ ਗੱਡੀ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਦੜਅਸਲ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗੁਰੂਦੁਆਰਾ ਸਿੰਘ ਸ਼ਹੀਦਾਂ ਲਾਈਟ ਪੁਆਇੰਟ ੱਤੇ ਸਿੰਗਰ ਮਨਕੀਰਤ ਔਲਕ ਦੇ ਗਨਮੈਨ ਅਤੇ ਨਾਲ ਦੇ ਸਾਥੀਆਂ ਵੱਲੋਂ ਜੋਨ 2 ਇਨਚਾਰਜ ਪਰਵਿੰਦਰ ਸਿੰਘ ਵੱਲੋਂ ਜਦੋਂ ਉਹਨਾਂ ਦੀ ਬਲੈਕ ਫਿਲਿੰਗ ਅਤੇ ਹੂਟਰ ਮਾਰਨ ਬਾਰੇ ਪਰਮਿਸ਼ਨ ਮੰਗੀ ਗਈ ਤਾਂ ਉਹਨਾਂ ਦੇ ਸਾਥੀਆਂ ਵੱਲੋਂ ਜੋਨ 2 ਇਨਚਾਰਜ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਕਾਗਜ ਮੰਗਣ ਦੇ ਬਾਵਜੂਦ ਵੀ ਧੱਕੇ ਨਾਲ ਗੱਡੀ ਭਜਾ ਕੇ ਲੈ ਗਏ।