Pander On Manohar Lal: ਮੰਤਰੀ ਮਨੋਹਰ ਲਾਲ ਦੇ ਬਿਆਨ `ਤੇ ਕਿਸਾਨ ਆਗੂ ਪੰਧੇਰ ਦਾ ਪਲਟਵਾਰ

ਮਨਪ੍ਰੀਤ ਸਿੰਘ Wed, 25 Sep 2024-12:13 pm,

Pander On Manohar Lal: ਕੇਂਦਰ ਮਨੋਹਰ ਲਾਲ ਨੇ ਸ਼ੰਭ ਬਾਰਡਰ 'ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੂੰ ਨਕਲੀ ਆਖਿਆ ਹੈ। ਜਿਸ ਤੋਂ ਬਾਅਦ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਬੀਜੇਪੀ ਨੂੰ ਇਸ ਬਿਆਨਬਾਜ਼ੀ ਦਾ ਜੁਆਬ ਕਿਸਾਨ ਹਰਿਆਣ ਚੋਣਾਂ ਵਿੱਚ ਦੇਣਗੇ।

More videos

By continuing to use the site, you agree to the use of cookies. You can find out more by Tapping this link