Flood ALert: ਮਾਨਸਾ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ `ਚ ਚਾਂਦਪੁਰਾ ਬੰਨ੍ਹ ਤੇ 30 ਫੁੱਟ ਤੇ ਕਰੀਬ ਪਿਆ ਪਾੜ, ਦੇਖੋ ਵੀਡੀਓ
Jul 15, 2023, 22:53 PM IST
Flood ALert: ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਨਾਲ ਲੱਗਦੇ ਹਰਿਆਣਾ ਦੇ ਵਿੱਚ ਚਾਂਦਪੁਰਾ ਬੰਨ੍ਹ ਤੇ 30 ਫੁੱਟ ਤੇ ਕਰੀਬ ਪਾੜ ਪੈ ਗਿਆ ਹੈ। ਪਾੜ ਨੂੰ ਬੰਦ ਕਰਨ ਲਈ ਸਥਾਨਕ ਲੋਕ ਸੰਘਰਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਪਾੜ ਮਾਨਸਾ ਜ਼ਿਲ੍ਹੇ ਵਾਲੀ ਸਾਈਡ ਤੇ ਹੈ ਅਤੇ ਚਾਂਦਪੁਰਾ ਦੇ ਨਜ਼ਦੀਕ ਪਿੰਡ ਪੈਂਦਾ ਜਿਸਨੂੰ ਕਾਲੀਆ ਬੰਨ ਵਜੋਂ ਵੀ ਜਾਣਿਆ ਜਾਂਦਾ ਹੈ, ਵੇਖੋ ਤੇ ਜਾਣੋ...