Viral Video: ਆਰਕੈਸਟਰਾ ਵਾਲੀ ਕੁੜੀ ਦਾ ਬਰਾਤੀਆਂ ਨਾਲ ਪਿਆ ਪੰਗਾ; ਦੇਖੋ ਕਿਵੇਂ ਇਹ ਇੱਕ-ਦੂਜੇ ਨੂੰ ਹੋਏ ਸਿੱਧੇ
Viral Video: ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਵਿਆਹ ਸਮਾਗਮ ਦੌਰਾਨ ਇੱਕ ਡਾਂਸਰ ਦਾ ਬਰਾਤੀਆਂ ਨਾਲ ਪੰਗ ਪੈ ਗਿਆ ਹੈ। ਦੋਵੇਂ ਧਿਰ ਇੱਕ ਦੂਜੇ ਨਾਲ ਗਾਲੀ ਗਲੋਚ ਕਰ ਰਹੀਆਂ ਹਨ।