Moga Loot News: ਦਾਤਰ ਵਿਖਾ ਕੇ ਨਕਾਬਪੋਸ਼ ਲੁਟੇਰੇ ਨੇ ਲੁੱਟੀਆਂ ਵਾਲ਼ੀਆਂ; ਦੇਖੋ ਵੀਡੀਓ
Moga Loot News: ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀ ਕੇ ਵਿੱਚ ਘਰ ਵਿੱਚ ਵੜ੍ਹਕੇ ਦਾਤਰ ਦਿਖਾ ਕੇ ਵਾਲ਼ੀਆਂ ਖੋਹ ਕੇ ਲੁਟੇਰਾ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਲੁਟੇਰੇ ਪੀੜਤ ਕਰਮਚਜੀਤ ਕੌਰ ਦਾ ਭਤੀਜਾ ਹੈ।