Amritsar News: ਮਥੁਰਾ ਪੁਲਿਸ ਢੋਲ ਲੈ ਕੇ ਅੰਮ੍ਰਿਤਸਰ `ਚ ਚੋਰ ਨੂੰ ਲੈਣ ਪੁੱਜੀ; ਵਰਿੰਦਾਵਨ `ਚ ਹੋਈ ਚੋਰੀ ਨੂੰ ਲੈ ਕੇ ਲਗਾਇਆ ਨੋਟਿਸ
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦੇ ਇਲਾਕਾ ਕੋਟ ਖ਼ਾਲਸਾ ਇਲਾਕੇ ਦੇ ਨੌਜਵਾਨ ਸੰਨੀ ਸਿੰਘ ਵੱਲੋਂ ਵਰਿੰਦਾਵਨ ਦੇ ਮਥੁਰਾ ਵਿੱਚ ਜਾ ਕੇ ਇੱਕ ਮਕਾਨ ਵਿੱਚ ਕੀਤੀ ਗਈ ਸੀ, ਜਿਥੋਂ ਸੰਨੀ ਪਿਛਲੇ 7 ਮਹੀਨੇ ਤੋਂ ਭਗੌੜਾ ਚੱਲ ਰਿਹਾ ਸੀ ਹੈ। ਇਥੇ ਮਥੁਰਾ ਪੁਲਿਸ ਸੰਨੀ ਨੂੰ ਲੱਭਦੇ ਹੋਏ ਉਸ ਦੇ ਘਰ ਪੁੱਜੀ ਜਿਥੇ ਪੁਲਿਸ ਨੇ ਢੋਲ ਵਜਾਕੇ ਸੰਨੀ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਅਤੇ ਪਰਿਵਾਰ ਨੂੰ ਜਲਦ ਤੋਂ ਜਲਦ ਸੰਨੀ ਨੂੰ ਪੇਸ਼ ਕਰਨ ਲਈ ਕਿਹਾ ਗਿਆ ਹੈ।