10 May History: ਜਾਣੋ 10 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਭਾਰਤ ਦਾ ਪਹਿਲਾ ਆਜ਼ਾਦੀ ਸੰਘਰਸ਼ ਹੋਇਆ ਸੀ ਸ਼ੁਰੂ

May 10, 2023, 14:21 PM IST

10 May History: 10 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1857 – ਅੱਜ ਦੇ ਦਿਨ ਭਾਰਤ ਦਾ ਪਹਿਲਾ ਆਜ਼ਾਦੀ ਸੰਘਰਸ਼ ਸ਼ੁਰੂ ਹੋਇਆ ਸੀ। 1916 – ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿੱਚ ਇਤਿਹਾਸਕ ਸ਼ਿਪ ਪੋਰਟ ਮਿਊਜ਼ੀਅਮ ਖੋਲ੍ਹਿਆ ਗਿਆ ਸੀ। 1972 – ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ। 1993 – ਸੰਤੋਸ਼ ਯਾਦਵ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਐਵਰੈਸਟ 'ਤੇ ਦੋ ਵਾਰ ਪਹੁੰਚਣ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਬਣੀ ਸੀ । 1995 – ਦੱਖਣੀ ਅਫ਼ਰੀਕਾ ਵਿੱਚ ਸੋਨੇ ਦੀ ਖਾਨ ਦੀ ਲਿਫਟ ਵਿੱਚ ਹਾਦਸੇ ਵਿੱਚ 104 ਮਜ਼ਦੂਰਾਂ ਦੀ ਮੌਤ ਹੋਈ ਸੀ। 2021 – ਸਕੁਐਡਰਨ ਲੀਡਰ ਜਿਨ੍ਹਾਂ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਨਿਲ ਭੱਲਾ ਦਾ ਦਿਹਾਂਤ।

More videos

By continuing to use the site, you agree to the use of cookies. You can find out more by Tapping this link