16 May History: ਜਾਣੋ 16 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ Sikkim ਨੂੰ 22ਵੇਂ ਰਾਜ ਵਜੋਂ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਗਿਆ ਸੀ
May 16, 2023, 09:58 AM IST
16 May History: 16 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1960 – ਭਾਰਤ ਅਤੇ ਬ੍ਰਿਟੇਨ ਦਰਮਿਆਨ ਅੰਤਰਰਾਸ਼ਟਰੀ ਟੈਲੈਕਸ ਸੇਵਾ ਦੀ ਸ਼ੁਰੂਆਤ। 1975 – ਸਿੱਕਮ ਨੂੰ 22ਵੇਂ ਰਾਜ ਵਜੋਂ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਗਿਆ। 1996 – ਅਟਲ ਬਿਹਾਰੀ ਵਾਜਪਾਈ ਨੇ ਭਾਰਤ ਦੇ ਦਸਵੇਂ ਪ੍ਰਧਾਨ ਮੰਤਰੀ ਵਜੋਂ ਸ਼ਪਥ ਲੀਤੀ। 2008 – ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭੂਟਾਨ ਦੇ ਦੋ ਦਿਨਾਂ ਦੌਰੇ 'ਤੇ ਥਿੰਫੂ ਪਹੁੰਚੇ। 2022 – ਭਾਰਤੀ ਫੌਜ ਦੇ ਬਹਾਦਰ ਸਿਪਾਹੀਆਂ ਵਿੱਚੋਂ ਇੱਕ ਕਰਨਲ ਧਰਮਵੀਰ ਸਿੰਘ ਦਾ ਦਿਹਾਂਤ।