17 May History: ਜਾਣੋ 17 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਜਾਪਾਨ ਦੀ ਜੰਕੋ ਤਾਈਬੇਈ ਮਾਊਂਟ ਐਵਰੈਸਟ `ਤੇ ਚੜ੍ਹਨ ਵਾਲੀ ਪਹਿਲੀ ਔਰਤ ਬਣੀ ਸੀ
Wed, 17 May 2023-10:59 am,
17 May History: 17 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1953 – ਈਸਟ ਇੰਡੀਆ ਕੰਪਨੀ ਨੇ ਬੰਗਾਲ ਦੇ ਟੈਕਸਟਾਈਲ ਉਦਯੋਗ ਨੂੰ ਬਰਬਾਦ ਕਰਨ ਲਈ ਬੁਣਕਰਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ। 1975 – ਜਾਪਾਨ ਦੀ ਜੰਕੋ ਤਾਈਬੇਈ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਔਰਤ ਬਣੀ ਸੀ। 1987 – ਸੁਨੀਲ ਗਾਵਸਕਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ। 2007– ਭਾਰਤ-ਪਾਕਿਸਤਾਨ ਸਮੁੱਚੀ ਗੱਲਬਾਤ ਦਾ ਚੌਥਾ ਦੌਰ ਰਾਵਲਪਿੰਡੀ ਵਿੱਚ ਸ਼ੁਰੂ ਹੋਇਆ ਸੀ। 2010 – ਭਾਰਤੀ ਮੁੱਕੇਬਾਜ਼ਾਂ ਨੇ ਰਾਸ਼ਟਰਮੰਡਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸਾਰੇ ਛੇ ਸੋਨ ਤਗਮੇ ਜਿੱਤੇ।