18 May History: ਜਾਣੋ 18 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪਹਿਲੀ ਭਾਰਤੀ ਫੀਚਰ ਲੰਬਾਈ ਵਾਲੀ ਫਿਲਮ ਸ਼੍ਰੀ ਪੁੰਡਲਿਕ ਰਿਲੀਜ਼ ਹੋਈ ਸੀ
Thu, 18 May 2023-9:39 am,
18 May History: 18 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1912 – ਪਹਿਲੀ ਭਾਰਤੀ ਫੀਚਰ ਲੰਬਾਈ ਵਾਲੀ ਫਿਲਮ ਸ਼੍ਰੀ ਪੁੰਡਲਿਕ ਰਿਲੀਜ਼ ਹੋਈ ਸੀ। 1961– ਭਾਰਤ ਦੇ ਦੂੱਜੇ 'ਚੀਫ਼ ਆਫ਼ ਡਿਫੈਂਸ ਸਟਾਫ' ਅਨਿਲ ਚੌਹਾਨ ਦਾ ਜਨਮ। 1991 – ਇੱਕ ਚਾਕਲੇਟ ਕੰਪਨੀ ਵਿੱਚ ਕੈਮਿਸਟ ਵਜੋਂ ਕੰਮ ਕਰਨ ਵਾਲੀ 27 ਸਾਲਾ ਹੈਲਨ ਨੇ ਬ੍ਰਿਟੇਨ ਦੀ ਪਹਿਲੀ ਪੁਲਾੜ ਯਾਤਰੀ ਵਜੋਂ ਸੋਵੀਅਤ ਸੋਯੂਜ਼ ਗੱਡੀ ਵਿੱਚ ਉਡਾਣ ਭਰੀ ਸੀ। 2004 – ਇਜ਼ਰਾਈਲੀ ਸੈਨਿਕਾਂ ਨੇ ਇਜ਼ਰਾਈਲ ਦੇ ਰਾਫਾ ਡਿਸਪਲੇਸਡ ਕੈਂਪ ਵਿੱਚ 19 ਫਲਸਤੀਨੀਆਂ ਨੂੰ ਮਾਰ ਦਿੱਤਾ ਗਿਆ। 2017 – ਹਿੰਦੀ ਫਿਲਮਾਂ ਦੀ ਇੱਕ ਸ਼ਾਨਦਾਰ ਅਭਿਨੇਤਰੀ ਰੀਮਾ ਲਾਗੂ ਦਾ ਦਿਹਾਂਤ।