19 May History: ਜਾਣੋ 19 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
May 19, 2023, 13:55 PM IST
19 May History: 19 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1904 – ਭਾਰਤ ਦੇ ਪਹਿਲੇ ਉਦਯੋਗਪਤੀਆਂ ਵਿੱਚੋਂ ਇੱਕ, ਟਾਟਾ ਗਰੁੱਪ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਦਾ ਦਿਹਾਂਤ। 1999 – ਭਾਰਤੀ ਫ੍ਰੀਸਟਾਈਲ ਪਹਿਲਵਾਨ ਜੋ 86 ਕਿਲੋ ਭਾਰ ਵਰਗ ਵਿੱਚ ਖੇਡਦੇ ਦੀਪਕ ਪੂਨੀਆ ਦਾ ਜਨਮ। 2003 – ਜਿਬੂਤੀ ਦੇ ਰਾਸ਼ਟਰਪਤੀ ਇਸਮਾਈਲ ਉਮਰ ਗੁਲੇਹ ਭਾਰਤ ਦੇ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ। 2008 – ਭਾਰਤ ਅਤੇ ਚੀਨ ਵਿਚਕਾਰ ਵਪਾਰ 2008 ਵਿੱਚ ਨਾਥੂ ਲਾ ਤੋਂ ਮੁੜ ਸ਼ੁਰੂ ਹੋਇਆ। 2010 – ਭਾਰਤ ਸਰਕਾਰ ਨੇ 34 ਦਿਨਾਂ ਤੋਂ ਚੱਲ ਰਹੀ 3ਜੀ ਸਪੈਕਟਰਮ ਦੀ ਨਿਲਾਮੀ ਤੋਂ 67718.95 ਕਰੋੜ ਰੁਪਏ ਦੀ ਫੀਸ ਲੈਣ ਦਾ ਫੈਸਲਾ ਕੀਤਾ।