21 May History: ਜਾਣੋ 21 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
May 21, 2023, 17:02 PM IST
21 May History: 21 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1819 – ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀਆਂ ਸੜਕਾਂ 'ਤੇ ਪਹਿਲੀ ਵਾਰ ਸਾਈਕਲ ਦੇਖਿਆ ਗਿਆ, ਇਸ ਨੂੰ ਸਵਿਫਟ ਵਾਕਰ ਕਿਹਾ ਗਿਆ। 1881 – ਅਮਰੀਕੀ ਰੈੱਡ ਕਰਾਸ ਸੰਸਥਾ ਦੀ ਸਥਾਪਨਾ। 1991– ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼੍ਰੀਪੇਰੰਬਦੂਰ, ਤਾਮਿਲਨਾਡੂ ਵਿੱਚ ਇੱਕ ਆਤਮਘਾਤੀ ਬੰਬ ਹਮਲੇ ਵਿੱਚ ਹੱਤਿਆ। 1994 – ਸੁਸ਼ਮਿਤਾ ਸੇਨ ਨੂੰ ਮਨੀਲਾ ਵਿੱਚ ਹੋਏ 43ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। 2003 – ਦੁਨੀਆ ਦੇ 190 ਤੋਂ ਵੱਧ ਦੇਸ਼ਾਂ ਨੇ ਜਿਨੇਵਾ ਵਿੱਚ ਤੰਬਾਕੂ ਵਿਰੁੱਧ ਅੰਤਰਰਾਸ਼ਟਰੀ ਸੰਧੀ ਨੂੰ ਪ੍ਰਵਾਨਗੀ ਦਿੱਤੀ। 2021 – ਮਸ਼ਹੂਰ ਵਾਤਾਵਰਣਵਾਦੀ ਅਤੇ 'ਚਿਪਕੋ ਅੰਦੋਲਨ' ਦੇ ਮੁੱਖ ਨੇਤਾ ਸੁੰਦਰਲਾਲ ਬਹੁਗੁਣਾ ਦਾ ਦਿਹਾਂਤ।