23 May History: ਜਾਣੋ 23 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

May 23, 2023, 14:15 PM IST

23 May History: 23 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1994 – ਸਾਊਦੀ ਅਰਬ ਵਿੱਚ ਭਗਦੜ, 270 ਸ਼ਰਧਾਲੂ ਮਾਰੇ ਗਏ ਸੀ। 1977 – ਬੇਨਿਨ ਨੇ ਸੰਵਿਧਾਨ ਅਪਣਾਇਆ। 2008 – ਭਾਰਤ ਨੇ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਿਥਵੀ-2 ਦਾ ਸਫਲ ਪ੍ਰੀਖਣ ਕੀਤਾ ਸੀ। 2010 – ਸੁਪਰੀਮ ਕੋਰਟ ਨੇ ਔਰਤ ਅਤੇ ਮਰਦ ਦੇ ਵਿਆਹ ਤੋਂ ਬਿਨਾਂ ਇਕੱਠੇ ਰਹਿਣ ਨੂੰ ਅਪਰਾਧ ਨਹੀਂ ਮੰਨਿਆ। 2016 – ISRO ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਪੂਰੀ ਤਰ੍ਹਾਂ ਨਾਲ ਬਣੀ-ਇਨ-ਇੰਡੀਆ ਸਪੇਸ ਸ਼ਟਲ RLV-TD ਲਾਂਚ ਕੀਤੀ।

More videos

By continuing to use the site, you agree to the use of cookies. You can find out more by Tapping this link