25 May History: ਜਾਣੋ 25 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤ ਦੇ ਮਸ਼ਹੂਰ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਦਿਹਾਂਤ

Thu, 25 May 2023-12:39 am,

25 May History: 25 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1877 – ਯਾਤਰੀਆਂ ਨਾਲ ਭਰਿਆ ਸਟੀਮਰ 'ਸਰ ਜੌਨ ਲਾਰੈਂਸ' ਉੜੀਸਾ ਤੱਟ 'ਤੇ ਡੁੱਬ ਗਿਆ। ਸਟੀਮਰ ਵਿੱਚ ਕੁੱਲ 732 ਲੋਕ ਸਵਾਰ ਸਨ। 1985 – ਬੰਗਲਾਦੇਸ਼ ਵਿੱਚ ਭਾਰੀ ਤੂਫ਼ਾਨ ਕਾਰਨ ਕਰੀਬ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। 2008 – ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਭੇਜਿਆ ਗਿਆ ਰੋਬੋਟ ਅੱਜ ਦੇ ਦਿਨ ਮੰਗਲ ਗ੍ਰਹਿ 'ਤੇ ਉਤਰਿਆ ਸੀ। 2013 – ਜਾਪਾਨ ਦੇ 80 ਸਾਲਾ ਯੁਸ਼ੀਰੋ ਮਿਦਾਰਾ ਨੇ ਸਭ ਤੋਂ ਵੱਡੀ ਉਮਰ ਵਿੱਚ ਮਾਊਂਟ ਐਵਰੈਸਟ ਉੱਤੇ ਚੜ੍ਹਨ ਦਾ ਰਿਕਾਰਡ ਬਣਾਇਆ ਸੀ। 2020 – ਭਾਰਤ ਦੇ ਮਸ਼ਹੂਰ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਦਿਹਾਂਤ।

More videos

By continuing to use the site, you agree to the use of cookies. You can find out more by Tapping this link