28 May History: ਜਾਣੋ 28 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
May 29, 2023, 11:27 AM IST
28 May History: 28 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1959 – ਦੋ ਅਮਰੀਕੀ ਬਾਂਦਰਾਂ ਨੇ ਪੁਲਾੜ ਦੀ ਸਫ਼ਲ ਯਾਤਰਾ ਕੀਤੀ। 1964 – ਭਾਰਤੀ ਸਿਨੇਮਾ ਇਤਿਹਾਸ ਦੇ ਪ੍ਰਮੁੱਖ ਨਿਰਮਾਤਾ-ਨਿਰਦੇਸ਼ਕ ਮਹਿਬੂਬ ਖਾਨ ਦਾ ਦਿਹਾਂਤ। 1967 – ਬਰਤਾਨਵੀ ਮਲਾਹ ਸਰ ਫ੍ਰਾਂਸਿਸ ਚਿਚੈਸਟਰ 65 ਸਾਲ ਦੀ ਉਮਰ ਵਿੱਚ ਕਿਸ਼ਤੀ ਵਿੱਚ ਇਕੱਲੇ ਸੰਸਾਰ ਦੀ ਪਰਿਕਰਮਾ ਕਰਕੇ ਘਰ ਪਹੂੰਚੇ ਸਨ। 1996 – ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅਸਤੀਫਾ ਦੇ ਦਿੱਤਾ। 2008 – ਨੇਪਾਲ ਵਿੱਚ 240 ਸਾਲਾਂ ਦੀ ਰਾਜਸ਼ਾਹੀ ਦਾ ਅੰਤ।