31 May History: ਜਾਣੋ 31 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਖੋਲ੍ਹਿਆ ਗਿਆ ਸੀ ਭਾਰਤ ਵਿੱਚ ਪਹਿਲਾ ਡਾਕ ਸੇਵਾ ਦਫ਼ਤਰ
May 31, 2023, 11:07 AM IST
31 May History: 31 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1774 – ਭਾਰਤ ਵਿੱਚ ਪਹਿਲਾ ਡਾਕ ਸੇਵਾ ਦਫ਼ਤਰ ਖੋਲ੍ਹਿਆ ਗਿਆ। 1964 – ਬੰਬਈ ਵਿੱਚ ਆਖ਼ਰੀ ਵਾਰ ਬਿਜਲੀ ਦੀਆਂ ਟਰਾਮਾਂ ਚੱਲੀਆਂ ਸੀ। 1977 – ਪਹਿਲੀ ਵਾਰ ਭਾਰਤੀ ਫੌਜ ਦੀ ਇੱਕ ਟੀਮ ਕੰਗਚਨਜੰਗਾ, ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਚੜ੍ਹੀ। 2008 – ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ ਨੇ 100 ਮੀਟਰ ਦੀ ਦੂਰੀ 9.72 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। 2010 – ਭਾਰਤ ਵਿੱਚ ਹਰ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਵਿੱਚ ਗਰੀਬ ਬੱਚਿਆਂ ਲਈ 25 ਪ੍ਰਤੀਸ਼ਤ ਸੀਟਾਂ ਰਾਖਵੀਆਂ ਕਰਨ ਲਈ ਇੱਕ ਕਾਨੂੰਨ ਬਣਾਇਆ ਗਿਆ ਸੀ। 2022 – ਮਸ਼ਹੂਰ ਭਾਰਤੀ ਪਲੇਬੈਕ ਗਾਇਕ ਸੀ ਕੇ.ਕੇ. ਦਾ ਦਿਹਾਂਤ।