4 May History: ਜਾਣੋ 4 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪਹਿਲਾ ਗ੍ਰੈਮੀ ਅਵਾਰਡ ਆਯੋਜਿਤ ਕੀਤਾ ਗਿਆ
May 04, 2023, 10:48 AM IST
4 May History: 4 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1959 – ਪਹਿਲਾ ਗ੍ਰੈਮੀ ਅਵਾਰਡ ਆਯੋਜਿਤ ਕੀਤਾ ਗਿਆ। 1980 – ਕੋਲਾ ਖਾਣ ਦਿਵਸ ਦਾ ਐਲਾਨ ਕੀਤਾ ਗਿਆ। 2008 – ਜਨਤਕ ਖੇਤਰ ਦੀ ਕੰਪਨੀ 'ਸੇਲ' ਨੇ ਆਪਣੇ ਆਪ ਨੂੰ ਇੰਡੀਅਨ ਸਟੀਲ ਅਲਾਇੰਸ ਤੋਂ ਵੱਖ ਕੀਤਾ ਸੀ। 2008 – ਮਿਆਂਮਾਰ ਦੀ ਰਾਜਧਾਨੀ ਰੰਗੂਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੰਭੀਰ ਚੱਕਰਵਾਤੀ ਤੂਫ਼ਾਨ ਨਰਗਿਸ ਨੇ ਭਾਰੀ ਤਬਾਹੀ ਮਚਾਈ। 2008 – ਪ੍ਰਸਿੱਧ ਤਬਲਾ ਵਾਦਕ ਪੰਡਿਤ ਕਿਸ਼ਨ ਮਹਾਰਾਜ ਦਾ ਦਿਹਾਂਤ।