7 May History: ਜਾਣੋ 7 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੂੰ ਆਪਣੀ ਕਾਢ ਲਈ ਇੱਕ ਪੇਟੈਂਟ ਪ੍ਰਾਪਤ ਹੋਇਆ, ਜਿਸਨੂੰ ਦਿੱਤਾ ਗੀਆ `ਟੈਲੀਫੋਨ` ਦਾ ਨਾਮ
May 08, 2023, 10:30 AM IST
7 May History: 7 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1973 – ਈਟਾਨਗਰ ਨੂੰ ਸੁੰਦਰ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। 1976 – ਅਲੈਗਜ਼ੈਂਡਰ ਗ੍ਰਾਹਮ ਬੈੱਲ ਨੂੰ ਆਪਣੀ ਕਾਢ ਲਈ ਇੱਕ ਪੇਟੈਂਟ ਪ੍ਰਾਪਤ ਹੋਇਆ, ਜਿਸਨੂੰ ਉਸਨੇ "ਟੈਲੀਫੋਨ" ਦਾ ਨਾਮ ਦਿੱਤਾ। 1982 – IBM ਨੇ PC-DOS ਦਾ ਸੰਸਕਰਣ 1.1 ਜਾਰੀ ਕੀਤਾ। 2015 – ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਡੇਵਿਡ ਕੈਮਰੂਨ ਮੁੜ ਪ੍ਰਧਾਨ ਮੰਤਰੀ ਬਣੇ। 2021 – ਭਾਰਤੀ ਹਿੰਦੀ ਫਿਲਮਾਂ ਦਾ ਮਸ਼ਹੂਰ ਸੰਗੀਤਕਾਰ ਵਨਰਾਜ ਭਾਟੀਆ ਦਾ ਦਿਹਾਂਤ।