9 May History: ਜਾਣੋ 9 ਮਈ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪਹਿਲੀ ਇਲੈਕਟ੍ਰਿਕ ਟਾਈਪਿੰਗ ਮਸ਼ੀਨ ਬਣਾਈ ਗਈ ਸੀ
Tue, 09 May 2023-1:16 am,
9 May History: 9 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1874 – ਬੰਬਈ (ਹੁਣ ਮੁੰਬਈ) ਵਿੱਚ ਪਹਿਲੀ ਘੋੜੇ ਨਾਲ ਖਿੱਚੀ ਟਰਾਮ ਕਾਰ ਸ਼ੁਰੂ ਹੋਈ ਸੀ। 1975 – ਪਹਿਲੀ ਇਲੈਕਟ੍ਰਿਕ ਟਾਈਪਿੰਗ ਮਸ਼ੀਨ ਬਣਾਈ ਗਈ ਸੀ। 2005 – ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਮਾਸਕੋ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਉੱਤੇ ਰੂਸ ਦੀ ਜਿੱਤ ਦੀ 60ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਹਿੱਸਾ ਲਿਆ। 2010 – ਭਾਰਤ ਦੀ ਵੰਦਨਾ ਸ਼ਿਵਾ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਦੇ ਖੇਤਰ ਵਿੱਚ ਯੋਗਦਾਨ ਲਈ ਸਿਡਨੀ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਸੀ। 2014 – ਭਾਰਤੀ ਰਾਸ਼ਟਰੀ ਕਾਂਗਰਸ ਦੇ ਸਿਆਸਤਦਾਨ ਐਨ. ਜਨਾਰਦਨ ਰੈੱਡੀ ਦਾ ਦਿਹਾਂਤ।