ਮੋਗਾ `ਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ, ਚੋਰੀ ਰੇਤਾ ਭਰ ਕੇ ਮਹਿੰਗੇ ਭਾਅ ਵੇਚਣ ਵਾਲੇ `ਤੇ ਰੇਡ
Mar 13, 2023, 17:52 PM IST
ਨਜਾਇਜ਼ ਮਾਇਨਿੰਗ ਕਰਨ ਵਾਲਿਆਂ ਦੇ ਖਿਲਾਫ ਮੋਗਾ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਦਿੱਤੀ ਸਖਤ ਚਿਤਾਵਨੀ ਦਿੱਤੀ ਹੈ ਤੇ ਨਾਲ ਹੀ ਐਸਐਸਪੀ ਮੋਗਾ ਨੇ ਕਿਹਾ ਦੇਰ ਰਾਤ ਨਾਜਾਇਜ਼ ਮਾਈਨਿੰਗ ਦੇ ਚਲਦਿਆਂ ਵਾਧੂ ਫੋਰਸ ਵੀ ਲਗਾ ਦਿੱਤੀ ਗਈ ਹੈ ।