Kinda Badhni Attacked News: ਮੋਗਾ ਦੇ ਪਿੰਡ ਬੱਧਨੀ `ਚ ਕੱਬਡੀ ਖਿਡਾਰੀ ਕਿੰਦਾ ਬੱਧਨੀ ਤੇ ਘਰ ਹਮਲਾ, ਜ਼ਖਮੀ ਮਾਂ ਕੋਲ ਬੈਠ ਕੇ ਖਿਡਾਰੀ ਸੋਸ਼ਲ ਮੀਡੀਆ ਤੇ ਆਇਆ ਲਾਈਵ
Jun 22, 2023, 11:43 AM IST
Moga Kabaddi Player Kinda Badhni Attack News: ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਵਿੱਚ ਕੱਬਡੀ ਖਿਡਾਰੀ ਕਿੰਦਾ ਬੱਧਨੀ ਦੇ ਘਰ ਹਮਲਾ ਕੀਤੇ ਜਾਨ ਦੀ ਖਬਰ ਸਾਹਮਣੇ ਆ ਰਹੀ ਹੈ। ਹਮਲੇ 'ਚ ਕਿੰਦਾ ਬੱਧਨੀ ਦੀ ਮਾਂ ਗੰਭੀਰ ਰੂਪ ਨਾਲ ਜ਼ਖ਼ਮੀ ਹੋਈ ਹੈ ਜਿਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ। ਕੱਬਡੀ ਖਿਡਾਰੀ ਸੋਸ਼ਲ ਮੀਡੀਆ ਤੇ ਲਾਈਵ ਆਇਆ ਜਿਸ ਵਿੱਚ ਉਹ ਆਪਣੀ ਜ਼ਖਮੀ ਮਾਂ ਕੋਲ ਬੈਠ ਕੇ ਵਰਲਾਪ ਕਰਦਾ ਨਜ਼ਰ ਆਇਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਚੁੱਕੀ ਹੈ.