Moga Lion Viral Video: ਮੋਗਾ `ਚ ਪੈਟਰੋਲ ਪੰਪ ਨੇੜੇ ਘੁੰਮਦਾ ਨਜ਼ਰ ਆਇਆ ਸ਼ੇਰ, ਵੇਖੋ EXCLUSIVE ਤਸਵੀਰਾਂ

रिया बावा Sun, 15 Sep 2024-12:52 pm,

Moga Lion Viral Video: ਮੋਗਾ ਦੇ ਪਿੰਡ ਬੁੱਘੀਪੁਰਾ ਦੇ ਕੋਲ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਬੀਤੀ ਦੇਰ ਰਾਤ ਸ਼ੇਰ ਦਿਖਾਈ ਦਿੱਤਾ ਹੈ। ਇੱਕ ਪੈਟਰੋਲ ਪੰਪ ਉੱਤੇ ਘੁਮਦੇ ਦੀ ਸ਼ੇਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾਈਆਂ ਜਾ ਰਹੀਆਂ ਹਨ। ਇਸ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਚ ਕੀਤੀ ਜਾ ਰਹੀ ਹੈ।

More videos

By continuing to use the site, you agree to the use of cookies. You can find out more by Tapping this link