ਵਿਆਹ `ਚ ਗਾਇਕ Amrit Maan ਦਾ ਪਿਆ ਪੰਗਾ, ਵਿਆਹ `ਚ ਸ਼ਰਾਬੀ ਰਿਸ਼ਤੇਦਾਰ ਨਾਲ ਫ਼ੋਟੋ ਨਾ ਕਰਵਾਉਣ ਤੇ ਹੋਇਆ ਹੰਗਾਮਾ
Feb 11, 2023, 10:13 AM IST
ਪੰਜਾਬ ਦੇ ਮੋਗਾ ਤੋਂ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਲੈਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ 'ਚ ਇੱਕ ਵਿਆਹ ਸਮਾਗਮ ਦੌਰਾਨ ਗਾਇਕ ਅੰਮ੍ਰਿਤ ਮਾਨ ਦੇ ਅਖਾੜੇ 'ਚ ਹੰਗਾਮਾ ਹੋਇਆ ਜਿਸਦੇ ਕਰਕੇ ਅਖਾੜਾ ਬੰਦ ਕਰਵਾਇਆ ਗਿਆ। ਦਰਅਸਲ, ਗਾਇਕ ਪੰਜਾਬ ਦੇ ਮੋਗਾ 'ਚ ਇੱਕ ਵਿਆਹ ਸਮਾਗਮ ਵਿੱਚ ਪਰਫਾਰਮ ਕਰਨ ਗਏ ਸਨ। ਇਸ ਦੌਰਾਨ ਉਥੇ ਸ਼ਰਾਬੀ ਰਿਸ਼ਤੇਦਾਰ ਨਾਲ ਫ਼ੋਟੋ ਨਾ ਕਰਵਾਉਣ ਤੇ ਹੰਗਾਮਾ ਹੋਇਆ ਜਿਸ ਤੋਂ ਬਾਅਦ ਅੰਮ੍ਰਿਤ ਮਾਨ ਖੁਦ ਨੂੰ ਕੱਢੀਆਂ ਗਾਲ੍ਹਾਂ ਕੱਢਣ ਤੋਂ ਨਹੀਂ ਰੋਕ ਸਕੇ, ਵੀਡੀਓ 'ਚ ਜਾਣੋ ਪੂਰਾ ਮਾਮਲਾ..