Moga Video: ਮੋਗਾ ਦੀ ਰਹਿਣ ਵਾਲਾ ਰਾਜਾ ਤੇ ਜਸਲੀਨ ਕੌਰ ਸੰਘਾ ਦੀ ਜੋੜੀ ਬਣੀ ਦੂਸਰਿਆਂ ਪ੍ਰੇਰਨਾ ਦਾਇਕ
Moga Video: ਵਿਦੇਸ਼ ਵਿੱਚ ਜਾਣ ਦੀ ਲਾਲਸਾ ਨੂੰ ਰੋਕਣ ਲਈ ਇਸ ਜੋੜੇ ਨੇ ਆਪਣੇ ਬੱਚਿਆਂ ਨੂੰ ਵੀ ਅਜੇ ਤੱਕ ਸਕੂਲ ਵਿੱਚ ਪੜਨੇ ਨਹੀਂ ਪਾਇਆ। ਆਪਣੇ ਤਿੰਨੋ ਬੱਚਿਆਂ ਨੂੰ ਖੁਦ ਘਰ ਵਿੱਚ ਪੜਾਈ ਕਰਵਾਉਣ ਦੇ ਨਾਲ ਪ੍ਰੈਕਟੀਕਲ ਤੌਰ ਤੇ ਕਰਦੇ ਨੇ ਸਿੱਖਿਅਤ। ਕਈ ਸਾਲਾਂ ਤੋਂ ਨਹੀਂ ਲਈ ਝੋਨੇ ਦੀ ਫਸਲ , ਹਰ ਇੱਕ ਸਬਜ਼ੀ ਹਰ ਇੱਕ ਫਸਲ ਵਿੱਚ ਪਰਾਲੀ ਪਾ ਕੇ ਕਰਦੇ ਹਨ ਪਰਾਲੀ ਦੀ ਸਾਂਭ ਸੰਭਾਲ, ਆਸ ਪਾਸ ਦੇ ਖੇਤਾਂ ਤੋਂ ਮੁੱਲ ਲੈਂਦੇ ਨੇ ਪਰਾਲੀ , ਕਣਕ ਦੀ ਫ਼ਸਲ ਤੋਂ ਬਿਨਾ ਗੰਨਾ, ਹਲਦੀ,ਜੋਅ ,ਲਸਨ,ਪਿਆਜ਼,ਗੁੜ ਸ਼ੱਕਰ , ਆਪਣੇ ਖੇਤਾਂ ਵਿਚ ਤਿਆਰ ਕਰਕੇ ਆਪਣੀਆਂ ਫਸਲਾਂ ਦਾ ਖੁਦ ਮੰਡੀ ਕਰਨ ਕਰਕੇ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਮਾਤ ਪਾ ਰਹੇ ਨੇ।