ਨਰਸ ਦੇ ਘਰ ਚੋਰੀ ਦੇ ਮਕਸਦ ਨਾਲ ਦਾਖ਼ਲ ਹੋਇਆ, ਫਿਰ ਗੱਲਾ ਦਬਾਇਆ,ਵੀਡੀਓ ਬਣਾ ਕੇ ਪ੍ਰੇਮਿਕਾ ਨੂੰ ਭੇਜਿਆ

Tue, 23 Mar 2021-3:24 pm,

ਮੋਗਾ ਵਿੱਚ ਇੱਕ ਸਿਰਫਿਰ ਨੇ ਖ਼ੌਫ਼ਕਾਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਇਹ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਸੀ, ਘਰ ਵਿੱਚ ਨਰਸ ਇਕੱਲੀ ਸੀ, ਨੌਜਵਾਨ ਨੂੰ ਇਸ ਦੀ ਪੂਰੀ ਖ਼ਬਰ ਸੀ, ਮੌਕੇ ਦਾ ਫਾਇਦਾ ਚੁੱਕ ਕੇ ਉਹ ਸਵੇਰੇ-ਸਵੇਰੇ ਘਰ ਦੀ ਦੀਵਾਰ ਟੱਪ ਕੇ ਅੰਦਰ ਦਾਖ਼ਲ ਹੋਇਆ ਉਸ ਤੋਂ ਬਾਅਦ ਉਸ ਸਿਰਫਿਰੇ ਨੌਜਵਾਨ ਨੇ ਜੋ ਹਰਕਤ ਕੀਤੀ ਉਹ ਰੂਹ ਕੰਬਾਨ ਵਾਲੀ ਸੀ

More videos

By continuing to use the site, you agree to the use of cookies. You can find out more by Tapping this link