Mohali Kulwant Singh Video: ਮਿਹਨਤ ਦੀ ਮਿਸਾਲ ਪੇਸ਼ ਕਰਦਾ ਦਿਵਿਆਂਗ ਕੁਲਵੰਤ ਸਿੰਘ
Mohali Kulwant Singh Video: ਪੰਜਾਬ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਅਪਹਾਜ ਹੋਣ ਨੂੰ ਆਪਣੀ ਕਮਜ਼ੋਰੀ ਨਾ ਸਮਝਦੇ ਮਿਹਨਤ ਨੂੰ ਤਰਜੀਹ ਦਿੰਦੇ ਹਨ। ਇੱਕ ਅਜਿਹੀ ਹੀ ਮਿਸਾਲ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਦਿਵਿਆਂਗ ਕੁਲਵੰਤ ਸਿੰਘ ਮੁਹਾਲੀ ਦੇ ਇੱਕ ਚੌਕ ਵਿੱਚ ਬੱਚਿਆਂ ਲਈ ਖਿਡੌਣੇ ਵਾਲੀਆਂ ਕਿਤਾਬਾਂ ਵੇਚ ਰਿਹਾ ਹੈ ਅਤੇ ਮਿਹਨਤ ਦੀ ਕਮਾਈ ਕਰਦਾ ਹੈ, ਵੇਖੋ ਵੀਡੀਓ...