Mohali News: ਫੇਜ਼ 11 ਵਿੱਚ ਘਰ ਬਾਹਰ ਖੜ੍ਹੀ ਮਹਿਲਾ ਦੀ ਸੋਨੇ ਦੀ ਚੈਨ ਸਨੈਚ ਕਰਕੇ ਭੱਜੇ ਲੁਟੇਰੇ

ਮਨਪ੍ਰੀਤ ਸਿੰਘ Fri, 13 Sep 2024-1:39 pm,

Mohali News: ਮੋਹਾਲੀ ਦੇ ਫੇਸ 11 ਵਿੱਚ ਅੱਜ ਤੜਕ ਸਵੇਰ ਚੇਨ ਸਨੈਚਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਦੌਰਾਨ ਅੱਜ ਤੜਕ ਸਵੇਰ ਇਕ ਮਹਿਲਾ ਆਪਣੇ ਘਰ ਤੋਂ ਬਾਹਰ ਸੈਰ ਕਰਨ ਲਈ ਨਿਕਲੀ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਮਹਿਲਾ ਕੋਲ ਜਾ ਕੇ ਐਡਰੈਸ ਪੁੱਛਣ ਲੱਗਾ ਅਤੇ ਉਸੇ ਦੌਰਾਨ ਚੇਨ ਝਪਟ ਨਾਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।

More videos

By continuing to use the site, you agree to the use of cookies. You can find out more by Tapping this link