Mohali Latest Video: ਮੁਹਾਲੀ ਦੇ ਪਿੰਡ ਮਦਨ ਪੂਰਾ ਵਿਖੇ ਪੁਲਿਸ ਨੇ ਚਲਾਇਆ ਸਰਚ ਅਭਿਆਨ
Mohali Latest Video: ਮੁਹਾਲੀ ਥਾਣਾ ਫੇਸ 1 ਅਤੇ ਥਾਣਾ ਮਟੌਰ ਪੁਲਿਸ ਵੱਲੋਂ ਪਿੰਡ ਮਦਨ ਪੂਰਾ ਫੇਸ 2 ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਪੁਲਿਸ ਵੱਲੋਂ ਮਦਨ ਪੂਰਾ ਵਿੱਚ ਬਣੇ ਪੀਜੀ ਮਕਾਨਾਂ ਅਤੇ ਸ਼ੱਕੀ ਵਾਹਨਾਂ ਨੂੰ ਚੈੱਕ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ 1 ਇਨਸਪੈਕਟਰ ਰਜਨੀਸ਼ ਚੌਧਰੀ ਨੇ ਦੱਸਿਆ ਕਿ ਸੀਨਿਅਰ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅੱਜ ਸਬਡਵੀਜ਼ਨ ਥਾਣਾ ਮਟੌਰ ਅਤੇ ਥਾਣਾ ਫੇਸ 1 ਪੁਲਸ ਵੱਲੋਂ ਮਿਲ ਕੇ ਸੰਯੁਕਤ ਸਰਚ ਅਪਰੇਸ਼ਨ ਚਲਾਈਆਂ ਗਿਆ ਹੈ।