Monjoy To Punjab Youth : ਪੰਜਾਬੀ ਇੰਡਸਟਰੀ ਦੇ ਨੌਜਵਾਨਾਂ ਦਾ ਟੈਲੇਂਟ ਦੇਖ ਕੇ ਮੈਨੂੰ ਚੰਗਾ ਲੱਗਦਾ- ਮੋਨਜੋਏ

ਮਨਪ੍ਰੀਤ ਸਿੰਘ Sat, 24 Feb 2024-1:13 pm,

Monjoy To Punjab Youth: ਮੋਨਜੋਏ ਮੁਖਰਜੀ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਦੇ ਲਈ ਚੰਡੀਗੜ੍ਹ ਪਹੁੰਚੇ ਹੋਏ ਹਨ। ਅੱਜ ਉਨ੍ਹਾਂ ਦੇ ਪਿਤਾ ਜੋਏ ਮੁਖਰਜੀ ਜੋ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਦਾ ਜਨਮਦਿਨ ਹੈ। ਮੋਨਜੋਏ ਨੇ ਪੰਜਾਬੀ ਸੰਗੀਤ ਇੰਡੀਸਟਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਟੈਲੇਂਟ ਹੈ। ਜਿਸ ਤਰੀਕੇ ਨਾਲ ਉਹ ਤਰੱਕੀ ਕਰ ਰਹੇ ਹਨ, ਜੋ ਮੈਨੂੰ ਦੇਖਕੇ ਬਹੁਤ ਖੁਸ਼ੀ ਹੁੰਦੀ ਹੈ।

More videos

By continuing to use the site, you agree to the use of cookies. You can find out more by Tapping this link