Morinda gurudwara news: ਮੋਰਿੰਡਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਬੇਅਦਬੀ ਦੇ ਆਰੋਪੀ ਬਿਕਰਮ ਸਿੰਘ ਦੇ ਘਰ ਲੋਕਾਂ ਨੇ ਕੀਤੀ ਤੋੜ ਫੋੜ
Apr 25, 2023, 12:13 PM IST
Morinda gurudwara news: ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਸਿੰਘ ਸਾਹਿਬਾਨਾਂ ਉੱਤੇ ਨੌਜਵਾਨ ਨੇ ਹਮਲਾ ਕੀਤਾ ਅਤੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਾਂ ਨਾਲ ਵੀ ਛੇੜਛਾੜ ਕੀਤੀ। ਗੁਰਦੁਆਰਾ ਸਾਹਿਬ ਵਿੱਚ ਹੋਈ ਬੇਅਦਬੀ ਦੇ ਚੱਲਦੇ ਲੋਕਾਂ ਨੇ ਆਰੋਪੀ ਬਿਕਰਮ ਸਿੰਘ ਦੇ ਘਰ ਤੋੜ ਫੋੜ ਕੀਤੀ, ਜਿਸਦੀ ਤਸਵੀਰਾਂ ਤੇ ਵੀਡਿਓਜ਼ ਸਾਹਮਣੇ ਆ ਰਹੇ ਹਨ, ਵੀਡੀਓ ਵੇਖੋ ਤੇ ਜਾਣੋ..