Morinda gurudwara news: ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਹੋਈ ਬੇਅਦਬੀ ਦਾ ਮਾਮਲਾ, ਪਟਿਆਲਾ `ਚ ਲੋਕਾਂ ਨੇ ਕੀਤਾ ਸ਼ਾਂਤ ਮਈ ਰੋਸ ਪ੍ਰਦਰਸ਼ਨ

Tue, 25 Apr 2023-2:26 pm,

Morinda gurudwara news: ਪੰਜਾਬ ਦੇ ਮੋਰਿੰਡਾ 'ਚ ਬੀਤੇ ਦਿਨ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ। ਉਸ ਦੇ ਸਬੰਧ ਦੇ ਵਿੱਚ ਅੱਜ ਪਟਿਆਲਾ ਦੇ ਫੁਹਾਰਾ ਚੌਂਕ ਵਿੱਖੇ ਲੋਕਾਂ ਵੱਲੋਂ ਸ਼ਾਂਤ ਮਈ ਰੋਸ. ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਹੈਡ ਸਰਦਾਰ ਹਰਵਿੰਦਰ ਸਿੰਘ ਜੀ ਦੱਸਿਆ ਕਿ ਜਦੋਂ ਤਕ ਸਮੂਹ ਸਿੱਖ ਸੰਗਤ ਸੜਕਾਂ ਤੇ ਨਹੀਂ ਉਤਰੇਗਾ, ਉਦੋਂ ਤੱਕ ਸਿੱਖ ਪੰਥ ਨੂੰ ਇਨਸਾਫ ਨਹੀਂ ਮਿਲੇਗਾ। ਇਹ ਜ਼ਿੰਮੇਵਾਰੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਹੈ, ਪਿਛਲੇ 15 ਸਾਲਾਂ ਤੋਂ ਬੇਅਦਬੀਆ ਦਾ ਦੌਰ ਚਲਦਾ ਆ ਰਿਹਾ। ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link