ਹਿੰਮਤ-ਏ-ਮਰਦਾਂ,ਮਦਦ-ਏ-ਖੁਦਾ` ਦੀ ਮਿਸਾਲ ਇਹ ਬੱਚਾ
Sep 11, 2022, 13:52 PM IST
ਵੀਡਿਓ ਵਿੱਚ ਇੱਕ ਸਕੂਲ ਦਾ ਬੱਚਾ ਜਿਸਦੇ ਪ੍ਰਮਾਤਮਾ ਵੱਲੋਂ ਦੋਵੇ ਹੱਥ ਨਹੀਂ ਹਨ ਪਰ ਫਿਰ ਵੀ ਉਹ ਹਿੰਮਤ ਨਾਲ ਖਾਣਾ ਵੀ ਖਾ ਰਿਹਾ ਤੇ ਨਾਅਰੇ ਵੀ ਲਗਾ ਰਿਹਾ ਹਿੰਮਤ ਦੀ ਮਿਸਾਲ ਨੂੰ ਪੇਸ਼ ਕਰਦੀ ਇਹ ਵੀਡਿਓ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਪ੍ਰਮਾਤਮਾ ਵੱਲੋਂ ਤੰਦਰੁਸਤ ਹੁੰਦਿਆ ਵੀ ਸ਼ਿਕਵੇ ਕਰਦੇ ਰਹਿੰਦੇ ਹਨ