Mouni Roy Video: ਮੌਨੀ ਰਾਏ ਕੈਮਰੇ ਸਾਹਮਣੇ ਕਰਨ ਲੱਗੀ ਕੱਪੜੇ ਠੀਕ; ਲੋਕ ਦੇ ਰਹੇ ਨੇ ਪ੍ਰਤੀਕਿਰਿਆ
ਟੀਵੀ ਦੀ ਪਸੰਦੀਦਾ ਅਦਾਕਾਰਾ ਨਾਗਿਨ ਮੌਨੀ ਰਾਏ ਹੌਟਨੈੱਸ ਦੇ ਮਾਮਲੇ ਵਿੱਚ ਬਾਲੀਵੁੱਡ ਦੀਆਂ ਵੱਡੀਆਂ ਅਭਿਨੇਤਰੀਆਂ ਨਾਲ ਮੁਕਾਬਲਾ ਕਰਦੀ ਹੈ। ਟੀਵੀ ਇੰਡਸਟਰੀ 'ਚ ਆਪਣਾ ਨਾਂ ਬਣਾਉਣ ਤੋਂ ਬਾਅਦ ਉਸ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਹੈ। ਹਸੀਨਾ ਅਕਸਰ ਆਪਣੇ ਹੌਟ ਲੁੱਕ ਤੇ ਸ਼ਾਨਦਾਰ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਬਲੈਕ ਟਿਊਬ ਡਰੈੱਸ 'ਚ ਨਜ਼ਰ ਆਈ ਸੀ। ਅਭਿਨੇਤਰੀ ਕੈਮਰੇ ਦੇ ਸਾਹਮਣੇ ਪੋਜ਼ ਦੇਣ ਤੋਂ ਪਹਿਲਾਂ ਆਪਣੀ ਡਰੈੱਸ ਨੂੰ ਠੀਕ ਕਰਦੀ ਨਜ਼ਰ ਆਈ।