Chandigarh Advisor: ਚੰਡੀਗੜ੍ਹ ਸਲਾਹਕਾਰ ਦਾ ਅਹੁਦਾ ਖਤਮ ਕਰਨ `ਤੇ ਐਮਪੀ ਮਲਵਿੰਦਰ ਕੰਗ ਦਾ ਕਹੀ ਵੱਡੀ ਗੱਲ
Chandigarh Advisor Raw: ਚੰਡੀਗੜ੍ਹ ਸਲਾਹਕਾਰ ਦੀ ਪੋਸਟ ਖਤਮ ਕਰਨ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਫੈਸਲਾ ਗੈਰ ਲੋਕਤਾਂਤਰਿਕ ਤੇ ਗ਼ੈਰ ਸੰਵਿਧਾਨਕ ਹੈ। ਚੰਡੀਗੜ੍ਹ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਪੰਜਾਬ ਦੀ ਸਰਕਾਰ ਨਾਲ ਮਸ਼ਵਰਾ ਜ਼ਰੂਰ ਕਰਨਾ ਚਾਹੀਦੀ ਸੀ।