MP Ravneet Bittu News: ਹਰਸਿਮਰਤ ਬਾਦਲ ਦੇ ਤੱਕੜੀ ਵਾਲੇ ਬਿਆਨ `ਤੇ ਭੜਕੇ ਸੰਸਦ ਮੈਂਬਰ ਰਵਨੀਤ ਬਿੱਟੂ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਐਮਪੀ ਹਰਸਿਮਰਤ ਕੌਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਾਲੇ ਬਿਆਨ ਉਤੇ ਨਿਸ਼ਾਨੇ ਸਾਧਦੇ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਤੱਕੜੀ ਸਿਰਫ਼ ਮੇਰਾ-ਮੇਰਾ ਤੋਲਦੀ ਹੈ। ਬਿੱਟੂ ਨੇ ਬਾਬੇ ਨਾਨਕੇ ਦੀ ਤੱਕੜੀ ਹੋਣ ਵਾਲੇ ਬਿਆਨ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ।