Mukhtar Ansari news: ਮੁਖਤਾਰ ਅੰਸਾਰੀ ਖ਼ਿਲਾਫ਼ ਪੰਜਾਬ `ਚ ਹੋਏ ਆਰੋਪ ਤੈਅ, ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਰੰਗਦਾਰੀ ਮੰਗਣ ਦਾ ਮਾਮਲਾ

Fri, 21 Apr 2023-11:00 am,

Mukhtar Ansari news: ਉੱਤਰ ਪ੍ਰਦੇਸ਼ ਦੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਠਹਿਰਾਉਣ ਲਈ ਖਰਚੇ ਗਏ 55 ਲੱਖ ਰੁਪਏ ਦੇ ਬਿੱਲ ਵਾਲੀ ਫਾਈਲ ਨੂੰ ਕਲੀਅਰ ਕਰਨ ਤੋਂ ਇਨਕਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਰਕਮ ਦੀ ਵਸੂਲੀ ਕਰੇਗੀ। ਅੰਸਾਰੀ ਜਨਵਰੀ 2019 ਤੋਂ ਅਪ੍ਰੈਲ 2021 ਤੱਕ ਜੇਲ੍ਹ ਵਿੱਚ ਬੰਦ ਸੀ ਅਤੇ ਇਹ ਰਕਮ ਉਸ ਦੇ ਕੇਸ ਨੂੰ ਸੰਭਾਲਣ ਵਾਲੇ ਵਕੀਲਾਂ 'ਤੇ ਖਰਚ ਕੀਤੀ ਗਈ, ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ...

More videos

By continuing to use the site, you agree to the use of cookies. You can find out more by Tapping this link