Muktsar Sahib: ਵਰ੍ਹਦੇ ‘ਮੀਂਹ’ ਵਿੱਚ ਨੰਗੇ ਪੈਰੀ ਡਿਊਟੀ ਕਰ ਰਹੀਆਂ ‘ਮਹਿਲਾ ਪੁਲਿਸ ਮੁਲਾਜ਼ਮ’.. ਹਰ ਪਾਸੇ ਹੋ ਰਹੀ ਸ਼ਲਾਘਾ

ਮਨਪ੍ਰੀਤ ਸਿੰਘ Wed, 21 Aug 2024-9:52 am,

Muktsar Sahib: ਮੁਕਤਸਰ ਸਾਹਿਬ ਦੇ ਵਿੱਚ ਭਾਰੀ ਬਰਸਾਤ ਹੋਈ ਹੈ। ਜਿਸ ਦੇ ਵਿੱਚ ਲੋਕਾਂ ਨੂੰ ਕਾਫੀ ਗਰਮੀ ਤੋਂ ਤਾਂ ਰਾਹਤ ਮਿਲੀ ਪਰ ਜੇ ਗੱਲ ਕੀਤੀ ਜਾਵੇ ਤਾਂ ਟ੍ਰੈਫਿਕ ਦੀ ਸਮੱਸਿਆ ਕਾਫੀ ਆ ਰਹੀ ਸੀ। ਉੱਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਟ੍ਰੈਫਿਕ ਮਹਿਲਾ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਬਗੈਰ ਜੁੱਤਿਆਂ ਤੋਂ ਨੰਗੇ ਪੈਰੀ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰ ਰਹੇ ਸਨ। ਹਰ ਕੋਈ ਮਹਿਲਾ ਮੁਲਾਜ਼ਮਾਂ ਦੀ ਤਾਰੀਫ ਕਰਦਾ ਨਜ਼ਰ ਦਿਖਾਈ ਦੇ ਰਿਹਾ ਸੀ।

More videos

By continuing to use the site, you agree to the use of cookies. You can find out more by Tapping this link