Mystery Girl Viral Video: ਇਸ Mystery ਕੁੜੀ ਦੀ Flying Kiss ਦੇ ਦੀਵਾਨੇ ਹੋਏ ਲੋਕ, ਪਾਕਿਸਤਾਨ-ਨਿਊਜ਼ੀਲੈਂਡ ਮੈਚ `ਚ ਆਈ ਸੀ ਨਜ਼ਰ ...

Thu, 10 Nov 2022-7:50 pm,

Mystery Girl Viral Video: PAK vs NZ T20 WC 'ਚ ਨਿਊਜ਼ੀਲੈਂਡ ਨੂੰ ਹਰਾਂਦੇ ਹੋਏ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਮਿਸਟਰੀ ਗਰਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਫੋਟੋਜ਼ ਤੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਕਿਸਤਾਨੀ ਫੈਨ ਜਿਨੂੰ Mystery Girl ਕਿਹਾ ਜਾ ਰਿਹਾ ਹੈ ਉਹ ਸੈਮੀਫਾਈਨਲ ਮੈਚ ਦੌਰਾਨ ਪਾਕਿਸਤਾਨੀ ਟੀਮ ਦੀ ਜਿੱਤ ਲਈ ਦੁਆ ਕਰ ਰਹੀ ਸੀ ਤੇ ਜਿੱਤ ਤੋਂ ਬਾਅਦ flying ਕਿਸ ਕਰਦੀ ਨਜ਼ਰ ਆਈ..

More videos

By continuing to use the site, you agree to the use of cookies. You can find out more by Tapping this link