Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ `ਚ ਉਤਸ਼ਾਹ, ਲੱਗੀਆਂ ਲੰਬੀਆਂ- ਲੰਬੀਆਂ ਕਤਾਰਾਂ, ਵੇਖੋ ਪਿੰਡਾਂ ਦੀਆਂ ਤਸਵੀਰਾਂ

रिया बावा Tue, 15 Oct 2024-9:43 am,

Panchayat Election 2024: ਪੰਜਾਬ ਵਿੱਚ ਪਿੰਡਾਂ ਦੀ ਸਰਕਾਰ ਯਾਨੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ (ਮੰਗਲਵਾਰ) ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਦੌਰਾਨ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਵਧਿਆ ਹੈ ਅਤੇ ਇਸ ਦੌਰਾਨ ਲੰਬੀਆਂ- ਲੰਬੀਆਂ ਕਤਾਰਾਂ ਲੱਗੀਆਂ। ਲੋਕਾਂ ਨੇ ਕਿਹਾ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਾਂ। ਨਾਭਾ ਦੇ ਪਿੰਡਾਂ ਦੀਆਂ ਵੇਖੋ ਤਸਵੀਰਾਂ

More videos

By continuing to use the site, you agree to the use of cookies. You can find out more by Tapping this link