Arvind Kejriwal News: ਨਰਿੰਦਰ ਮੋਦੀ ਭਾਜਪਾ ਲਈ ਨਹੀਂ ਹੋਣਗੇ ਪੀਐਮ ਦੇ ਚਿਹਰੇ, ਜਾਣੋ ਕੇਜਰੀਵਾਲ ਦੇ ਬਿਆਨ ਦੇ ਮਾਅਨੇ
AAP Conference: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਨੂੰ ਸਵਾਲ ਕੀਤਾ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਭਾਜਪਾ ਨੇ ਨਿਯਮ ਬਣਾਇਆ ਹੈ ਕਿ 75 ਸਾਲ ਦੇ ਨੇਤਾ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ।