50 ਸਾਲ ਬਾਅਦ ਚੰਨ `ਤੇ ਫਿਰ ਜਾਵੇਗਾ ਇਨਸਾਨ, NASA ਦਾ ਮਿਸ਼ਨ `Artemis-1` ਸਫਲਤਾਪੂਰਵਕ ਲਾਂਚ..
Nov 16, 2022, 21:31 PM IST
ਇਸ ਵੀਡੀਓ 'ਚ ਵੇਖੋ 50 ਸਾਲ ਬਾਅਦ ਚੰਨ 'ਤੇ ਫਿਰ ਜਾਵੇਗਾ ਇਨਸਾਨ।..ਜੀ ਹਾਂ ਦਰਅਸਲ, ਨਾਸਾ ਨੇ ਚੰਦਰਮਾ ਮਿਸ਼ਨ 'Artemis-1' ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। Launching ਅੱਜ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਹੋਈ। ਨਾਸਾ ਦੀ ਇਹ ਤੀਜੀ ਕੋਸ਼ਿਸ਼ ਹੈ।Artemis-1 ਮਿਸ਼ਨ ਨਾਸਾ ਦੇ ਮੰਗਲ ਮਿਸ਼ਨ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਮਿਸ਼ਨ ਹੈ।