Navjot Singh Sidhu News: ਨਵਜੋਤ ਸਿੰਘ ਸਿੱਧੂ ਨੇ `INDIA` ਗਠਜੋੜ `ਤੇ ਜਤਾਈ ਸਹਿਮਤੀ, ਜਾਣੋ ਕੀ ਕਿਹਾ
Navjot Singh Sidhu on INDIA Alliance News: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਟਵੀਟ ਰਾਹੀਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਣੇ ਗਠਜੋੜ 'INDIA' 'ਤੇ ਆਪਣੀ ਸਹਿਮਤੀ ਜਤਾਉਂਦਿਆਂ ਕਿਹਾ ਕਿ ਆਉਣ ਵਾਲੀ ਪੀੜੀਆਂ ਦੇ ਲਈ ਇਹ ਗਠਜੋੜ ਹੋਣਾ ਬੇਹੱਦ ਜਰੂਰੀ ਹੈ।