Navratri 2024 Day 7: ਚੇਤ ਦੇ ਨਰਾਤਿਆਂ ਦੇ ਸੱਤਵੇਂ ਦਿਨ ਮਨਸਾ ਦੇਵੀ ਮੰਦਿਰ ਦੇ ਕਰੋ LIVE ਦਰਸ਼ਨ
Navratri 2024 Day 7: ਚੇਤ ਦੇ ਨਰਾਤਿਆਂ ਦਾ ਅੱਜ ਸੱਤਵਾਂ ਦਿਨ ਹੈ। ਹਿੰਦੂ ਧਰਮ ਵਿੱਚ ਨਵਰਾਤਰੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਨਵਰਾਤਰੀ ਹਰ ਸਾਲ ਦੋ ਵਾਰ ਮਨਾਈ ਜਾਂਦੀ ਹੈ। ਚੈਤਰ ਨਵਰਾਤਰੀ ਦੇ ਸੱਤਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਇਸ ਵੀਡੀਓ ਰਾਹੀਂ ਅੱਜ ਮਾਤਾ ਮਨਸਾ ਦੇਵੀ ਮੰਦਿਰ ਦੇ LIVE ਦਰਸ਼ਨ ਕਰੋ।