Navratri 2024: ਨਰਾਤਿਆਂ ਤੋਂ ਪਹਿਲਾਂ ਸਜ ਗਿਆ ਮਾਤਾ ਦਾ ਦਰਬਾਰ, ਤੁਸੀਂ ਵੀ ਕਰੋ ਦਰਸ਼ਨ ਸ਼੍ਰੀ ਨੈਣਾ ਦੇਵੀ ਦੇ
Navratri 2024: ਅੱਜ ਚੈਤਰ ਨਵਰਾਤਰੀ ਦਾ ਦੂਜਾ ਦਿਨ ਹੈ। ਨਵਰਾਤਰੀ ਦੇ ਦੂਜੇ ਦਿਨ ਮਾਂ ਦੇ ਬ੍ਰਹਮਚਾਰਿਣੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਤੋਂ ਪਹਿਲਾਂ ਮਾਤਾ ਦਾ ਦਰਬਾਰ ਸਜ ਗਿਆ ਹੈ। ਇਸ ਦੌਰਾਨ ਭਗਤ ਅੱਜ ਸ਼੍ਰੀ ਨੈਣਾ ਦੇਵੀ ਦੇ ਦਰਸ਼ਨ ਕਰਨ ਲਈ ਆਏ ਹੋਏ ਹਨ। ਵੇਖੋ ਵੀਡੀਓ...